Dila tadfde di zindgi lang gayi
Bina tadfe hun neend nai ayundi
Khushi v hun kuj palla di e
Musafira tere kol aa k
Oh v murja jandi
Tu apna bnauda reha
Par tera koi nai banea
Dekhe khawaba di chahat
Dila roj rwa jandi
Tainu agg wang dhukhde nu tharan layi
Dila koi thandi seet v nai ayundi......
ਦਿਲਾ ਤੜਫਦੇ ਦੀ ਜ਼ਿੰਦਗੀ ਲੰਗ ਗਈ
ਬਿਨਾਂ ਤੜਫੇ ਹੁਣ ਨੀਂਦ ਨਈ ਆਓਂਦੀ
ਖੁਸ਼ੀ ਵੀ ਹੁਣ ਕੁੱਜ ਪਲਾ ਦੀ ਏ
ਮੁਸਾਫਿਰਾਂ ਤੇਰੇ ਕੋਲ ਆ ਕੇ
ਓਹ ਵੀ ਮੁਰਜਾ ਜਾਂਦੀ
ਤੂੰ ਆਪਣਾ ਬਣਾਉਂਦਾ ਰਿਹਾ
ਪਰ ਤੇਰਾ ਕੋਈ ਨਈ ਬਣੇਆ
ਦੇਖੇ ਖ਼ਵਾਬਾ ਦੀ ਚਾਹਤ
ਦਿਲਾ ਰੋਜ਼ ਰਵਾ ਜਾਂਦੀ
ਤੈਨੂੰ ਅੱਗ ਵਾਂਗ ਧੁੱਖਦੇ ਨੂਂੰ ਠਾਰਨ ਲਈ
ਦਿਲਾ ਕੋਈ ਠੰਡੀ ਸੀਤ ਵੀ ਨਈ ਆਓਂਦੀ.....
ਮੁਸਾਫਿਰ / MUSAFIR
Bina tadfe hun neend nai ayundi
Khushi v hun kuj palla di e
Musafira tere kol aa k
Oh v murja jandi
Tu apna bnauda reha
Par tera koi nai banea
Dekhe khawaba di chahat
Dila roj rwa jandi
Tainu agg wang dhukhde nu tharan layi
Dila koi thandi seet v nai ayundi......
ਦਿਲਾ ਤੜਫਦੇ ਦੀ ਜ਼ਿੰਦਗੀ ਲੰਗ ਗਈ
ਬਿਨਾਂ ਤੜਫੇ ਹੁਣ ਨੀਂਦ ਨਈ ਆਓਂਦੀ
ਖੁਸ਼ੀ ਵੀ ਹੁਣ ਕੁੱਜ ਪਲਾ ਦੀ ਏ
ਮੁਸਾਫਿਰਾਂ ਤੇਰੇ ਕੋਲ ਆ ਕੇ
ਓਹ ਵੀ ਮੁਰਜਾ ਜਾਂਦੀ
ਤੂੰ ਆਪਣਾ ਬਣਾਉਂਦਾ ਰਿਹਾ
ਪਰ ਤੇਰਾ ਕੋਈ ਨਈ ਬਣੇਆ
ਦੇਖੇ ਖ਼ਵਾਬਾ ਦੀ ਚਾਹਤ
ਦਿਲਾ ਰੋਜ਼ ਰਵਾ ਜਾਂਦੀ
ਤੈਨੂੰ ਅੱਗ ਵਾਂਗ ਧੁੱਖਦੇ ਨੂਂੰ ਠਾਰਨ ਲਈ
ਦਿਲਾ ਕੋਈ ਠੰਡੀ ਸੀਤ ਵੀ ਨਈ ਆਓਂਦੀ.....
ਮੁਸਾਫਿਰ / MUSAFIR