Friday, August 30, 2019

SHAYRI

ਰਾਤ ਚੰਨ ਤਾਰੇਆ ਤੂ ਪੁੱਛ ਲਈ
ਵਗਦੀਆਂ ਹਵਾਵਾ ਤੂ ਪੁੱਛ ਲਈ
ਕਿਹਦੇ ਵਿਚ ਵੱਸਦੀ ਮੁਸਾਫ਼ਿਰ ਦੀ ਰੂਹ ਏ
ਚਾਰੇ ਪਾਸਿਓ ਇਕੋ ਹੀ ਜਵਾਬ ਮਿਲਣਾ ਏ ਤੈਨੂੰ
ਮੁਸਾਫ਼ਿਰ ਦੀ ਦੁਨੀਆ ਹੀ ਤੂ ਏ
ਤੂ ਵਿਚ ਵੱਸਦੀ ਉਹਦੇ ਲੂ ਲੂ ਏ
ਮੁਸਾਫ਼ਿਰ ਦੀ ਦੁਨੀਆ ਹੀ ਤੂ ਏ ....


Raat chann taarea tu push layi
Wagdia hawawa tu push layi
Kehde vich vasdi musafir di rooh e
Chaare paseo ikko hi
Jawab milna e tainu
Musafir di dunia hi too e
Tu vich ohde vasdi loo loo e
Musafir di dunia hi too e......







No comments:

Post a Comment

Poetry

 Naina ch ❤️❤️ ✒️Dilpreet Singh (Musafir)