Thursday, August 29, 2019

MOTIVATION

MOTIVATIONAL THOUGHT


ਖੁੱਦ ਨੂਂੰ ਪਿਹਚਾਣ
ਤੇਰੀ ਪਿਹਚਾਣ ਏ ਅਵੱਲੀ
ਮੁਸਾਫ਼ਿਰ ਕਿਸੇ ਹੋਰ ਵੱਲ ਦੇਖ ਕੇ
ਤੂ ਨਾ ਦੇ ਖੁੱਦ ਨੂਂੰ ਤਸੱਲੀ
ਤੇਰੀ ਅਲੱਗ ਥਾ ਏ
ਬਣਾ ਲੈ ਨਵੇ ਰਾਹ ਵੇ
ਇਕ ਦਿਨ ਕਾਮਯਾਬੀ ਦੀ ਹਵਾ
ਵਗੇ ਗੀ ਤੇਰੇ ਵੱਲ ਈ
ਖੁੱਦ ਨੂਂੰ ਪਿਹਚਾਣ
ਤੇਰੀ ਪਿਹਚਾਣ ਏ ਅਵੱਲੀ ...

                       ਮੁਸਾਫ਼ਿਰ


           

No comments:

Post a Comment

Poetry

 Naina ch ❤️❤️ ✒️Dilpreet Singh (Musafir)